YouTube Shopping ਲਈ ਆਈਟਮ ਦੇ ਲੋਗੋ ਦਾ ਚਿੱਤਰ

YouTube Shopping

4.4(

44 ਰੇਟਿੰਗਾਂ

)
ਐਕਸਟੈਂਸ਼ਨShopping50,000 ਵਰਤੋਂਕਾਰ
YouTube Shopping ਲਈ ਆਈਟਮ ਮੀਡੀਆ 3 (ਸਕ੍ਰੀਨਸ਼ਾਟ)
ਆਈਟਮ ਵੀਡੀਓ ਦਾ ਲਘੂ-ਚਿੱਤਰ
YouTube Shopping ਲਈ ਆਈਟਮ ਮੀਡੀਆ 2 (ਸਕ੍ਰੀਨਸ਼ਾਟ)
YouTube Shopping ਲਈ ਆਈਟਮ ਮੀਡੀਆ 3 (ਸਕ੍ਰੀਨਸ਼ਾਟ)
ਆਈਟਮ ਵੀਡੀਓ ਦਾ ਲਘੂ-ਚਿੱਤਰ
ਆਈਟਮ ਵੀਡੀਓ ਦਾ ਲਘੂ-ਚਿੱਤਰ
YouTube Shopping ਲਈ ਆਈਟਮ ਮੀਡੀਆ 2 (ਸਕ੍ਰੀਨਸ਼ਾਟ)
YouTube Shopping ਲਈ ਆਈਟਮ ਮੀਡੀਆ 3 (ਸਕ੍ਰੀਨਸ਼ਾਟ)

ਰੂਪ-ਰੇਖਾ

Shopping Chrome ਐਕਸਟੈਂਸ਼ਨ YouTube 'ਤੇ ਉਤਪਾਦਾਂ ਨੂੰ ਟੈਗ ਕਰਨਾ ਆਸਾਨ ਬਣਾਉਂਦੀ ਹੈ।

Shopping Chrome ਐਕਸਟੈਂਸ਼ਨ, YouTube 'ਤੇ ਉਤਪਾਦਾਂ ਨੂੰ ਟੈਗ ਕਰਨਾ ਆਸਾਨ ਬਣਾਉਂਦੀ ਹੈ। ਕਿਸੇ ਵੀ ਈ-ਵਣਜ ਸਾਈਟ ਨੂੰ ਬ੍ਰਾਊਜ਼ ਕਰਦੇ ਸਮੇਂ ਉਤਪਾਦਾਂ ਨੂੰ ਰੱਖਿਅਤ ਕਰੋ, ਕਮਿਸ਼ਨ ਦਰਾਂ ਅਤੇ ਵਿਕਲਪਿਕ ਸਿਫ਼ਾਰਸ਼ਾਂ ਦੇਖੋ। YouTube Shopping ਸਹਿਯੋਗੀ ਪ੍ਰੋਗਰਾਮ ਤੁਹਾਡੇ ਪ੍ਰਸ਼ੰਸਕਾਂ ਲਈ ਖਰੀਦਦਾਰੀ ਦਾ ਇੱਕ ਸਹਿਜ ਅਨੁਭਵ ਬਣਾਉਣ ਅਤੇ ਤੁਹਾਡੇ ਵੀਡੀਓ ਵਿੱਚ ਟੈਗ ਕੀਤੇ ਉਤਪਾਦ ਦਰਸ਼ਕਾਂ ਵੱਲੋਂ ਖਰੀਦੇ ਜਾਣ 'ਤੇ ਪੈਸੇ ਕਮਾਉਣ ਵਿੱਚ ਤੁਹਾਡੀ ਮਦਦ ਕਰਦਾ ਹੈ। ਮਦਦ ਕੇਂਦਰ ਵਿੱਚ ਸਾਈਨ-ਅੱਪ ਕਰਨ ਦਾ ਤਰੀਕਾ ਦੇਖੋ ਅਤੇ ਆਪਣੀ ਯੋਗਤਾ ਬਾਰੇ ਪਤਾ ਲਗਾਓ। YouTube Shopping ਐਕਸਟੈਂਸ਼ਨ ਨਾਲ, ਤੁਸੀਂ ਟੈਗਿੰਗ ਪ੍ਰਕਿਰਿਆ ਨੂੰ ਹੋਰ ਵੀ ਆਸਾਨ ਬਣਾ ਸਕਦੇ ਹੋ। ਬਸ ਆਪਣੇ ਮਨਪਸੰਦ ਬ੍ਰਾਂਡਾਂ ਅਤੇ ਵਿਕਰੇਤਾਵਾਂ ਨੂੰ ਬ੍ਰਾਊਜ਼ ਕਰੋ ਅਤੇ ਅਸੀਂ ਤੁਹਾਨੂੰ ਲੋੜੀਂਦੀ ਜਾਣਕਾਰੀ ਅਤੇ ਟੂਲ ਦਿਖਾਵਾਂਗੇ: - ਉਤਪਾਦ ਰੱਖਿਅਤ ਕਰੋ: ਹੁਣੇ ਕਿਸੇ ਬ੍ਰਾਂਡ ਜਾਂ ਵਿਕਰੇਤਾ ਦੀ ਸਾਈਟ ਨੂੰ ਬ੍ਰਾਊਜ਼ ਕਰਦੇ ਸਮੇਂ ਉਤਪਾਦਾਂ ਨੂੰ ਰੱਖਿਅਤ ਕਰੋ, ਤਾਂ ਜੋ ਤੁਸੀਂ ਬਾਅਦ ਵਿੱਚ Studio ਵਿੱਚ ਆਪਣੇ ਵੀਡੀਓ ਨੂੰ ਟੈਗ ਕਰਨ ਲਈ ਤਿਆਰ ਹੋਣ 'ਤੇ ਉਨ੍ਹਾਂ ਨੂੰ ਆਸਾਨੀ ਨਾਲ ਲੱਭ ਸਕੋ। - ਕਮਿਸ਼ਨ ਦਰਾਂ ਦੇਖੋ: ਬ੍ਰਾਂਡ ਜਾਂ ਵਿਕਰੇਤਾ ਦੀ ਸਾਈਟ ਨੂੰ ਛੱਡੇ ਬਿਨਾਂ, ਇਹ ਪਤਾ ਲਗਾਓ ਕਿ ਤੁਸੀਂ ਆਪਣੇ YouTube ਵੀਡੀਓ ਵਿੱਚ ਉਸ ਉਤਪਾਦ ਨੂੰ ਟੈਗ ਕਰ ਕੇ ਕਿੰਨੀ ਕਮਾਈ ਕਰੋਗੇ। - ਕਮਾਈਆਂ ਨੂੰ ਵਧਾਓ: ਤੁਸੀਂ ਹੋਰ ਵਪਾਰੀਆਂ ਵੱਲੋਂ ਉੱਚ ਕਮਿਸ਼ਨ ਦਰਾਂ ਦੀ ਪੇਸ਼ਕਸ਼ ਕਰਨ ਵਾਲੇ ਮਿਲਦੇ-ਜੁਲਦੇ ਉਤਪਾਦ ਵੀ ਦੇਖ ਸਕਦੇ ਹੋ।

ਵੇਰਵੇ

  • ਵਰਜਨ:
    0.0.14
  • ਅੱਪਡੇਟ ਕੀਤਾ ਗਿਆ
    10 ਅਪ੍ਰੈਲ 2026
  • ਪੇਸ਼ਕਸ਼ ਕਰਤਾ
    yt-shopping-creator-extension-support
  • ਆਕਾਰ
    131KiB
  • ਭਾਸ਼ਾਵਾਂ
    67 ਭਾਸ਼ਾਵਾਂ
  • ਵਿਕਾਸਕਾਰ
    Google
    1600 Amphitheatre Parkway Mountain View, CA 94043 US
    ਈਮੇਲ
    yt-shopping-creator-extension-support@google.com
    ਫ਼ੋਨ
    +1 650-253-0000
  • ਵਪਾਰੀ
    ਇਸ ਵਿਕਾਸਕਾਰ ਨੇ ਯੂਰਪੀ ਸੰਘ ਦੀ ਪਰਿਭਾਸ਼ਾ ਮੁਤਾਬਕ ਖੁਦ ਦੀ ਇੱਕ ਵਪਾਰੀ ਵਜੋਂ ਪਛਾਣ ਕੀਤੀ ਹੈ ਅਤੇ ਸਿਰਫ਼ ਉਹੀ ਉਤਪਾਦ ਜਾਂ ਸੇਵਾਵਾਂ ਨੂੰ ਪੇਸ਼ ਕਰਨ ਲਈ ਵਚਨਬੱਧ ਹੈ, ਜੋ EU ਕਨੂੰਨਾਂ ਦੀ ਪਾਲਣਾ ਕਰਦੇ ਹਨ।
  • D-U-N-S
    060902413

ਪਰਦੇਦਾਰੀ

ਐਕਸਟੈਂਸ਼ਨਾਂ ਦਾ ਪ੍ਰਬੰਧਨ ਕਰੋ ਅਤੇ ਜਾਣੋ ਕਿ ਉਨ੍ਹਾਂ ਨੂੰ ਤੁਹਾਡੀ ਸੰਸਥਾ ਵਿੱਚ ਕਿਵੇਂ ਵਰਤਿਆ ਜਾ ਰਿਹਾ ਹੈ

YouTube Shopping ਨੇ ਤੁਹਾਡੇ ਡਾਟੇ ਦੇ ਸੰਗ੍ਰਹਿ ਅਤੇ ਵਰਤੋਂ ਸੰਬੰਧੀ ਹੇਠ ਲਿਖੀ ਜਾਣਕਾਰੀ ਦਾ ਖੁਲਾਸਾ ਕੀਤਾ ਹੈ। ਜ਼ਿਆਦਾ ਵਿਸਤ੍ਰਿਤ ਜਾਣਕਾਰੀ ਵਿਕਾਸਕਾਰ ਦੀ privacy policy ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ।

YouTube Shopping ਵੱਲੋਂ ਇਸਨੂੰ ਸੰਭਾਲਿਆ ਜਾਂਦਾ ਹੈ:

ਨਿੱਜੀ ਪਛਾਣਯੋਗ ਜਾਣਕਾਰੀ
ਵੈੱਬਸਾਈਟ ਸਮੱਗਰੀ

ਇਸ ਵਿਕਾਸਕਾਰ ਵੱਲੋਂ ਇਹ ਘੋਸ਼ਣਾ ਕੀਤੀ ਜਾਂਦੀ ਹੈ ਕਿ ਤੁਹਾਡਾ ਡਾਟਾ

  • ਮਨਜ਼ੂਰਸ਼ੁਦਾ ਵਰਤੋਂ ਦੇ ਮਾਮਲਿਆਂ ਤੋਂ ਬਾਹਰ, ਤੀਜੀ-ਧਿਰਾਂ ਨੂੰ ਨਹੀਂ ਵੇਚਿਆ ਜਾਂਦਾ
  • ਉਨ੍ਹਾਂ ਉਦੇਸ਼ਾਂ ਲਈ ਵਰਤਿਆ ਜਾਂ ਟ੍ਰਾਂਸਫ਼ਰ ਨਾ ਕੀਤਾ ਜਾ ਰਿਹਾ ਹੋਵੇ, ਜੋ ਆਈਟਮ ਦੀ ਕੋਰ ਪ੍ਰਕਾਰਜਾਤਮਕਤਾ ਨਾਲ ਸੰਬੰਧਿਤ ਨਾ ਹੋਣ
  • ਕ੍ਰੈਡਿਟ-ਯੋਗਤਾ ਨਿਰਧਾਰਿਤ ਕਰਨ ਜਾਂ ਉਧਾਰ ਦੇਣ ਦੇ ਉਦੇਸ਼ਾਂ ਲਈ ਵਰਤਿਆ ਜਾਂ ਟ੍ਰਾਂਸਫ਼ਰ ਨਹੀਂ ਕੀਤਾ ਜਾ ਰਿਹਾ

ਸਹਾਇਤਾ

ਸਵਾਲਾਂ, ਸੁਝਾਵਾਂ ਜਾਂ ਸਮੱਸਿਆਵਾਂ ਸੰਬੰਧੀ ਮਦਦ ਲਈ, ਵਿਕਾਸਕਾਰ ਦੀ ਸਹਾਇਤਾ ਸਾਈਟ 'ਤੇ ਜਾਓ

ਸੰਬੰਧਿਤ

Grok Automation - Auto Grok on Grok.com

3.9

Auto Grok your prompts at scale. Batch generate and auto-download videos and images on grok.com.

YouTube Monkey

4.7

在 YouTube Shorts 页面显示视频发布日期

ChatGPT Image Auto

4.0

Queue ChatGPT image prompts, attach reference images, and inspect the ChatGPT Images library.

YouTube Summary with ChatGPT & Claude

4.3

Summarize YouTube videos, web articles, and PDFs to save time, powered by ChatGPT, Claude, Mistral AI, and Gemini.

YouTube Upload Time

4.2

Know exactly when a video was uploaded.

MagicLinks

4.1

MagicLinks: Your Favorite Tool to Create Money Making, Ready-to-Shop Product Links to Share Across Your Social Platforms.

Viewstats - YouTube video & channel analytics

4.5

View video and channel analytics while browsing YouTube

Sort Feed for Instagram - IG Sorter - SortFeed

4.3

Sort Ins posts/reels/hashtag/search, Export data to excel,Analyze trends, Bulk Download Instagram images and videos

AiPrice(AliPrice) - TB以图搜同款

4.9

AiPrice以图搜同款神器可以让你轻松地在跨境电商网站上找到同款货源。

Nexlev YouTube Research & Analytics

4.0

An extension that turns your YouTube into a tool for creators.

TubeBuddy for YouTube™

4.5

Supercharge your YouTube channel: grow views and subs with extended capabilities, insights and automation tools. Solo to Enterprise.

셀러라이프

4.6

셀러라이프 공식 익스텐션(키워드 및 상품 분석, 번역기, 그 외 다양한 기능 제공)

Google ਐਪਾਂ